Apr 29, 2020 আপডেট করা হয়েছে
***ਗੁਰਬਾਣੀ ਸਰਚ, ਕਾਪੀ-ਪੇਸਟ, ਈ-ਮੇਲ, ਵਟਸਐਪ ਕਰਨ, ਸ਼ਬਦ ਪ੍ਰਿੰਟ ਕਰਨ, PDF ਲਈ ਸਭ ਤੋਂ ਸੌਖੀ ਐਪ***
ਕੀਰਤਨ ਕਰਨ ਲਈ, ਕਿਸੇ ਵੀ #ਸ਼ਬਦ ਜਾਂ #ਅੱਖਰ ਜਾਂ #ਵਿਸ਼ੇ ਤੇ ਖੋਜ ਕਰਨ ਲਈ ਬਹੁਤ ਹੀ ਸੌਖੀ ਐਪ। ਤੁਸੀ ਸ਼ਬਦ ਨੂੰ ਸਰਚ ਕਰਨ ਤੋਂ ਬਾਅਦ ਇਸਨੂੰ ਕਾਪੀ ਕਰਕੇ ਪੂਰੇ ਦਾ ਪੂਰਾ ਸ਼ਬਦ ਜਾਂ ਸਿਰਫ ਇਕ #ਤੁੱਕ ਜਾਂ ਇਕ ਤੋਂ ਵੱਧ ਤੁੱਕਾਂ ਫੇਸਬੁਕ, ਵਟਸਐਪ, ਈਮੇਲ ਜਾਂ ਪ੍ਰਿੰਟ ਜਾਂ ਕਿਤੇ ਵੀ ਪਾ ਸਕਦੇ ਹੋ। ਤੁਸੀ ਪੂਰੇ ਦਾ ਪੂਰਾ ਸ਼ਬਦ PDF ਵੀ ਬਣਾ ਸਕਦੇ ਹੋ। #ਸੰਪੂਰਨ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ, ਰਹਿਤਨਾਮੇ, ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਸਰਚ ਕੀਤੀ ਜਾ ਸਕਦੀ ਹੈ।