![5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦਿ ਖਰੀਦ ਵੇਚ ਐਪ](https://image.winudf.com/v2/image/aHBzamhhbmQucHVuamFia2hldGlfaWNvbl8xNTE4NzUzODA2XzAzNA/icon.png?w=120&fakeurl=1)
5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦਿ ਖਰੀਦ ਵੇਚ ਐਪ
4.0 and up
Android OS
Sobre este 5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦਿ ਖਰੀਦ ਵੇਚ ਐਪ
5aab ਖੇਤੀ ਫ਼ਸਲਾਂ, ਸੰਦ, ਪਛੂ, ਬੀਜ਼, ਸਬਜੀਆਂ, ਮਸਾਲੇ, ਪਨੀਰੀਆਂ ਆਦਿ ਖਰੀਦ-ਵੇਚ ਐਪ ...
5aab ਖੇਤੀ ਖਰੀਦ-ਵੇਚ ਐਪ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਇੱਥੇ ਅਗਾਹਵਾਦੂ ਕਿਸਾਨ ਵੀਰ ਜੋ ਆਪਣੀ ਫ਼ਸਲ ਨੂੰ ਪ੍ਰੋਸੈਸ ਕਰਕੇ, ਪੈਕ ਕਰਕੇ ਵੇਚ ਰਹੇ ਹਨ, ਉਹ ਕਿਸਾਨ ਵੀਰ ਇੱਥੇ ਆਪਣੀ ਫ਼ਸਲ ਸਿੱਧੀ ਖਪਤਕਾਰਾਂ ਨੂੰ ਵਾਜਬ ਰੇਟਾਂ ਤੇ ਵੇਚ ਸਕਦੇ ਹਨ। ਇੱਥੇ ਸੰਦ ਬਣਾਉਣ ਵਾਲੇ ਵੀਰ ਆਪਣੇ ਸੰਦ ਵੇਚ ਸਕਦੇ ਹਨ, ਪਛੂ ਪਾਲਕ ਆਪਣੇ ਪਛੂ, ਬੀਜ਼ ਬਣਾਉਣ ਵਲੇ ਵੀਰ ਆਪਣੇ ਬੀਜ਼ ਆਦਿ ਖੇਤੀ ਨਾਲ ਸੰਬੰਧਤ ਵਸਤਾਂ ਖਰੀਦ ਵੇਚ ਸਕਦੇ ਹਨ।
ਜਿਸ ਵੀ ਕਿਸੇ ਕਿਸਾਨ ਵੀਰ ਨੇ ਆਪਣੀ ਫ਼ਸਲ, ਸੰਦ, ਪਛੂ ਆਦਿ ਖਰੀਦਣਾ-ਵੇਚਣਾ ਹੋਵੇ ਸਾਨੂੰ +917009704980, Whatsapp +251920221847 ਜਾਂ ਈਮੇਲ [email protected], [email protected], [email protected] ਤੇ ਸੰਪਰਕ ਕਰੇ। ਆਪਣੀ ਫ਼ਸਲ, ਸੰਦ, ਪਛੂ ਆਦਿ ਵੇਚਣ ਲਈ ਉਸ ਦੀਆਂ ਤਸਵੀਰਾਂ, ਰੇਟ ਤੇ ਆਪਣੇ ਫ਼ੋਨ ਨੰਬਰ, ਪਤਾ ਪੂਰੀ ਜਾਣਕਾਰੀ ਨਾਲ ਭੇਜੋ।
ਖਪਤਕਾਰ ਲੋੜੀਂਦੀ ਫ਼ਸਲ, ਸੰਦ, ਪਛੂ ਆਦਿ ਖਰੀਦਣ ਲਈ ਸਿੱਧਾ ਵਿਕਰੇਤਾ ਨਾਲ ਉਹਨਾਂ ਦੇ ਦਿੱਤੇ ਨੰਬਰਾਂ ਦੇ ਸੰਪਰਕ ਕਰਕੇ ਸਮਾਨ ਭੇਜਣ, ਪੈਸੇ, ਸਮਾਨ ਸੰਬੰਧੀ ਹੋਰ ਜਾਣਕਾਰੀ ਲੈ ਸਕਦੇ ਹਨ।
Novidades em 2.0 mais recente
Informações sobre 5aab ਖੇਤੀ - ਫ਼ਸਲਾਂ, ਸੰਦ, ਪਛੂ, ਬੀਜ਼ ਆਦਿ ਖਰੀਦ ਵੇਚ ਐਪ APK
![APKPure ícone](https://image.winudf.com/v2/upload/images/icon.png/image.png?fakeurl=1&w=120)
Baixar de Forma Rápida e Segura via APKPure App
Um clique para instalar arquivos XAPK/APK no Android!