Über Punjabi Story (ਪੰਜਾਬੀ ਸਟੋਰੀ)
Punjabi-Geschichte ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਪੰਜਾਬੀ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ ਹੈ
Punjabi Story (ਪੰਜਾਬੀ ਸਟੋਰੀ) ਐਪ ਵਿੱਚ ਤੁਹਾਡਾ ਸਵਾਗਤ ਹੈ, ਇਸ ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਕਹਾਣੀਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ। ਅਜਕਲ ਦੁਨੀਆਂ ਦੀ ਹਰ ਜੁਬਾਨ ਇੰਟਰਨੇਟ ਅਤੇ ਐਪਸ ਉੱਤੇ ਉਪਲੱਭਧ ਹੈ ਪਰ ਪੰਜਾਬੀ ਉੱਤੇ ਇਸ ਖੇਤਰ ਵਿੱਚ ਕੰਮ ਘੱਟ ਹੋ ਰਿਹਾ ਹੈ, ਇਸ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਤਾਂ ਕਿ ਐਪ ਦੇ ਮਾਧਿਅਮ ਨਾਲ ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ, ਆਸ ਕਰਦੇ ਆਂ ਤੁਸੀਂ ਪੰਜਾਬੀ ਸਟੋਰੀ ਦੀ ਟੀਮ ਦੇ ਇਸ ਕਦਮ ਨੂੰ ਪਸੰਦ ਕਰੋਗੇ।
ਜੇਕਰ ਤੁਸੀਂ ਵੀ ਆਪਣੀ ਕਹਾਣੀ ਪੰਜਾਬੀ ਸਟੋਰੀ ਐਪ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਕਹਾਣੀ info@punjabistory.in ਤੇ ਭੇਜ ਸਕਦੇ ਹੋ।
Punjabi Story (ਪੰਜਾਬੀ ਸਟੋਰੀ) ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਹਿਤ ਦੇ ਸ਼ੌਕੀਨਾਂ ਨਾਲ ਸਾਂਝਾ ਕਰੋ
What's new in the latest 2.4.1
Punjabi Story (ਪੰਜਾਬੀ ਸਟੋਰੀ) APK -Informationen
Alte Versionen von Punjabi Story (ਪੰਜਾਬੀ ਸਟੋਰੀ)
Punjabi Story (ਪੰਜਾਬੀ ਸਟੋਰੀ) 2.4.1
Punjabi Story (ਪੰਜਾਬੀ ਸਟੋਰੀ) Alternative
Superschnelles und sicheres Herunterladen über die APKPure-App
Ein Klick zur Installation von XAPK/APK-Dateien auf Android!