Informazioni su 📚📙📒📔📗 ਪੜ੍ਹੋ ਪੰਜਾਬੀ ਕਿਤਾਬਾ
ਪੜ੍ਹੋ ਪੰਜਾਬੀ ਕਿਤਾਬਾਂ ਐਪ - ਪੜ੍ਹੋ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਆਦਿ
ਅਸੀਂ ਤੁਹਾਡਾ ਪੜ੍ਹੋ ਪੰਜਾਬੀ ਕਿਤਾਬਾਂ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ। ਸੰਨ 2003 ਤੋਂ ਇਹ ਇਕ ਸੁਪਨੇ ਵਾਂਗ ਸ਼ੁਰੂ ਹੋਇਆ ਅਤੇ ਅੱਜ ਇਹਨਾਂ ਦਰਜਨਾਂ ਪੰਜਾਬੀਆਂ ਦੀ ਮਿਹਨਤ ਸਦਕਾ 35000+ ਦੇ ਕਰੀਬ ਕਿਤਾਬਾਂ ਦੀਆਂ ਪੀ ਡੀ ਐਫ ਦੇ ਨਾਲ-ਨਾਲ ਅਸੀਂ ਹੁਣ ਤੁਹਾਡੇ ਲਈ ਕਿਤਾਬਾਂ ਵਾਲੀ ਐਪ ਵੀ ਬਣਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਲੇਖਕਾਂ ਦੇ ਅੰਦਰ ਅੰਦਰ ਓਹਨਾਂ ਦੀ ਹਰ ਪ੍ਰਕਾਰ ਦੀ ਰਚਨਾਂ ਜਿਵੇਂ ਕਿ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਨੂੰ ਮਿਲੇਗੀ। ਇਸਦਾ ਕੋਈ ਵਪਾਰਕ ਉਦੇਸ਼ ਨਹੀਂ ਹੈ। ਧੰਨਵਾਦੀ ਹਾਂ ਇਹਨਾਂ ਕਿਤਾਬਾਂ ਦੇ ਲੇਖਕਾਂ ਜਾਂ ਪ੍ਰਕਾਸ਼ਕਾਂ ਦੇ ਜਿਹਨਾਂ ਸਾਨੂੰ ਫਾਇਲਾਂ ਭੇਜੀਆਂ ਹਨ। ਹੋਰਨਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਟਾਈਪ ਕਰ ਕੇ ਐਪ ਵਿੱਚ ਪਵਾਉਣ ਲਈ ਭੇਜਣ। ਆਓ ਪੰਜਾਬੀ ਨੂੰ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰੀਏ।
App sviluppata da 5aab Developers www.5aab.net Harmanpreet Singh Jhand.
ਸਹਿਯੋਗ ਲਈ ਸੰਪਰਕ ਕਰੋ - CALL, Whatsapp, Telegram + 91-70097-04980 (India), + 254-750-207-756 (Kenya) + 250-750-207-756 (RANDANDA) Email - [email protected], [email protected]
What's new in the latest 2.0
New Interface
Informazioni sull'APK 📚📙📒📔📗 ਪੜ੍ਹੋ ਪੰਜਾਬੀ ਕਿਤਾਬਾ
Vecchie versioni di 📚📙📒📔📗 ਪੜ੍ਹੋ ਪੰਜਾਬੀ ਕਿਤਾਬਾ
📚📙📒📔📗 ਪੜ੍ਹੋ ਪੰਜਾਬੀ ਕਿਤਾਬਾ 2.0
![Icona APKPure](https://image.winudf.com/v2/upload/images/icon.png/image.png?fakeurl=1&w=120)
Download super veloce e sicuro tramite l'app APKPure
Basta un clic per installare i file XAPK/APK su Android!