このਪੜ੍ਹੋ ਪੰਜਾਬੀ ਕਿਤਾਬਾਂについて
ਪੜ੍ਹੋਪੰਜਾਬੀਕਿਤਾਬਾਂਐਪ - ਪੜ੍ਹੋਧਾਰਮਿਕ、ਇਤਿਹਾਸ、ਲੋਕਸੱਭਿਆਚਾਰ、ਅਧਿਆਤਮਿਕ、ਆਦਿ
ਅਸੀਂ ਤੁਹਾਡਾ ਪੜ੍ਹੋ ਪੰਜਾਬੀ ਕਿਤਾਬਾਂ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ। ਸੰਨ 2003 ਤੋਂ ਇਹ ਇਕ ਸੁਪਨੇ ਵਾਂਗ ਸ਼ੁਰੂ ਹੋਇਆ ਅਤੇ ਅੱਜ ਇਹਨਾਂ ਦਰਜਨਾਂ ਪੰਜਾਬੀਆਂ ਦੀ ਮਿਹਨਤ ਸਦਕਾ 35000+ ਦੇ ਕਰੀਬ ਕਿਤਾਬਾਂ ਦੀਆਂ ਪੀ ਡੀ ਐਫ ਦੇ ਨਾਲ-ਨਾਲ ਅਸੀਂ ਹੁਣ ਤੁਹਾਡੇ ਲਈ ਕਿਤਾਬਾਂ ਵਾਲੀ ਐਪ ਵੀ ਬਣਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਲੇਖਕਾਂ ਦੇ ਨਾਮ ਅੰਦਰ ਤੁਹਾਨੂੰ ਓਹਨਾਂ ਦੀ ਹਰ ਪ੍ਰਕਾਰ ਦੀ ਰਚਨਾਂ ਜਿਵੇਂ ਕਿ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਨੂੰ ਮਿਲੇਗੀ। ਇਸਦਾ ਕੋਈ ਵਪਾਰਕ ਉਦੇਸ਼ ਨਹੀਂ ਹੈ। ਧੰਨਵਾਦੀ ਹਾਂ ਇਹਨਾਂ ਕਿਤਾਬਾਂ ਦੇ ਲੇਖਕਾਂ ਜਾਂ ਪ੍ਰਕਾਸ਼ਕਾਂ ਦੇ ਜਿਹਨਾਂ ਸਾਨੂੰ ਫਾਇਲਾਂ ਭੇਜੀਆਂ ਹਨ। ਹੋਰਨਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਟਾਈਪ ਕਰ ਕੇ ਐਪ ਵਿੱਚ ਪਵਾਉਣ ਲਈ ਭੇਜਣ। ਆਓ ਪੰਜਾਬੀ ਨੂੰ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰੀਏ।
ਹਰਮਨਪ੍ਰੀਤ ਸਿੰਘ ਝੰਡ CALL, Whatsapp, Telegram +251-920-221-847 (Ethiopia), +91-70097-04980 (India), +1-786-903-8711 (USA), +1-647-695-6866 (Canada), +256-755-954-741 (Uganda), +254-743-838-283 (Kenya), +971-504-392-149 (UAE) Email - [email protected], [email protected] visit us on www.5aab.net for all apps Contact us for apps development Join PDF Books Groups - ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਲਈ...App Developed by 5aab Developers www.5aab.net Harmanpreet Singh Jhand.
"ਪੜ੍ਹੋ ਪੰਜਾਬੀ ਕਿਤਾਬਾਂ" ਐਪ ਵਲੋਂ ਮੈਂ "ਹਰਮਨਪ੍ਰੀਤ ਸਿੰਘ ਝੰਡ" ਸਾਰੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਾਠਕਾਂ, ਹੋਰ ਦਾਨੀ ਸੱਜਣਾਂ ਨੂੰ ਆਪਣੀ-ਆਪਣੀ ਇੱਛਾ ਅਨੁਸਾਰ ਸਹਿਯੋਗ ਕਰਨ ਲਈ ਬੇਨਤੀ ਕਰਦਾ ਹਾਂ, ਤਾਂ ਜੋ ਅਸੀਂ ਇਸ ਐਪ ਵਿਚ ਹੋਰ ਕਿਤਾਬਾਂ, ਲੇਖ, ਕਹਾਣੀਆਂ ਆਦਿ ਉਪਲਬਧ ਕਰਵਾ ਸਕੀਏ। ਤੁਹਾਡੇ ਸਹਿਯੋਗ ਨਾਲ ਅਸੀਂ ਹੋਰ ਸਟਾਫ਼ ਰੱਖ ਸਕਾਗੇ, ਲੈਪਟਾਪ, ਕੰਪਿਊਟਰ ਆਦਿ ਸਮਾਨ ਲਵਾਂਗੇ, ਜਿਸ ਨਾਲ ਅਸੀਂ ਕਿਤਾਬਾਂ ਤੇ ਹੋਰ ਪੰਜਾਬੀ ਲਿਖਤਾਂ ਨੂੰ ਟਾਈਪ ਕਰ ਸਕਦੇ ਹਾਂ।
ਸਹਿਯੋਗ ਲਈ ਸੰਪਰਕ ਕਰੋ - CALL, Whatsapp, Telegram +91-70097-04980 (India) +251-920-221-847 (Ethiopia) +1-786-903-8711 (USA) +1-647-695-6866 (Canada) +256-755-954-741 (Uganda) +254-743-838-283 (Kenya) +971-504-392-149 (UAE) Email - [email protected], [email protected]
最新バージョン 14 の更新情報
ਨਾਵਲ - ਪੰਜਾਬੀ ਨਾਵਲ, ਹਿੰਦੀ ਨਾਵਲ, English Novel
ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ 43 ਕਿਤਾਬਾਂ ਜੋ ਤੁਸੀਂ 550 ਸਾਲਾ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖ ਕੇ ਪੜ੍ਹ ਸਕਦੇ ਹੋ।
Search Option Included - Search Books in Punjabi, Hindi, English