Punjabi Story (ਪੰਜਾਬੀ ਸਟੋਰੀ)
27.9 MB
Taille de fichier
Android 5.0+
Android OS
À propos de Punjabi Story (ਪੰਜਾਬੀ ਸਟੋਰੀ)
Punjabi histoire ਐਪ ਦਾ ਮਕਸਦ ਮਕਸਦ ਕਹਾਣੀਆਂ ਤੱਕ ਤੱਕ ਤੱਕ ਹੈ
Punjabi Story (ਪੰਜਾਬੀ ਸਟੋਰੀ) ਐਪ ਵਿੱਚ ਤੁਹਾਡਾ ਸਵਾਗਤ ਹੈ, ਇਸ ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਕਹਾਣੀਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ। ਅਜਕਲ ਦੁਨੀਆਂ ਦੀ ਹਰ ਜੁਬਾਨ ਇੰਟਰਨੇਟ ਅਤੇ ਐਪਸ ਉੱਤੇ ਉਪਲੱਭਧ ਹੈ ਪਰ ਪੰਜਾਬੀ ਉੱਤੇ ਇਸ ਖੇਤਰ ਵਿੱਚ ਕੰਮ ਘੱਟ ਹੋ ਰਿਹਾ ਹੈ, ਇਸ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਤਾਂ ਕਿ ਐਪ ਦੇ ਮਾਧਿਅਮ ਨਾਲ ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ, ਆਸ ਕਰਦੇ ਆਂ ਤੁਸੀਂ ਪੰਜਾਬੀ ਸਟੋਰੀ ਦੀ ਟੀਮ ਦੇ ਇਸ ਕਦਮ ਨੂੰ ਪਸੰਦ ਕਰੋਗੇ।
ਜੇਕਰ ਤੁਸੀਂ ਵੀ ਆਪਣੀ ਕਹਾਣੀ ਪੰਜਾਬੀ ਸਟੋਰੀ ਐਪ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਕਹਾਣੀ [email protected] ਤੇ ਭੇਜ ਸਕਦੇ ਹੋ।
Punjabi Story (ਪੰਜਾਬੀ ਸਟੋਰੀ) ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਹਿਤ ਦੇ ਸ਼ੌਕੀਨਾਂ ਨਾਲ ਸਾਂਝਾ ਕਰੋ
What's new in the latest 2.4.1
Informations Punjabi Story (ਪੰਜਾਬੀ ਸਟੋਰੀ) APK
Vieilles versions de Punjabi Story (ਪੰਜਾਬੀ ਸਟੋਰੀ)
Punjabi Story (ਪੰਜਾਬੀ ਸਟੋਰੀ) 2.4.1
Téléchargement super rapide et sûr via l'application APKPure
Un clic pour installer les fichiers XAPK/APK sur Android!