Punjabi Story (ਪੰਜਾਬੀ ਸਟੋਰੀ)
27.9 MB
حجم الملف
Android 5.0+
Android OS
عن Punjabi Story (ਪੰਜਾਬੀ ਸਟੋਰੀ)
قصة البنجابية ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਕਹਾਣੀਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ
Punjabi Story (ਪੰਜਾਬੀ ਸਟੋਰੀ) ਐਪ ਵਿੱਚ ਤੁਹਾਡਾ ਸਵਾਗਤ ਹੈ, ਇਸ ਐਪ ਨੂੰ ਬਣਾਉਣ ਦਾ ਮਕਸਦ ਪੰਜਾਬੀ ਕਹਾਣੀਆਂ ਨੂੰ ਪਾਠਕਾਂ ਤੱਕ ਪਹੁੰਚਾਉਣਾ ਹੈ। ਅਜਕਲ ਦੁਨੀਆਂ ਦੀ ਹਰ ਜੁਬਾਨ ਇੰਟਰਨੇਟ ਅਤੇ ਐਪਸ ਉੱਤੇ ਉਪਲੱਭਧ ਹੈ ਪਰ ਪੰਜਾਬੀ ਉੱਤੇ ਇਸ ਖੇਤਰ ਵਿੱਚ ਕੰਮ ਘੱਟ ਹੋ ਰਿਹਾ ਹੈ, ਇਸ ਲਈ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਤਾਂ ਕਿ ਐਪ ਦੇ ਮਾਧਿਅਮ ਨਾਲ ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ, ਆਸ ਕਰਦੇ ਆਂ ਤੁਸੀਂ ਪੰਜਾਬੀ ਸਟੋਰੀ ਦੀ ਟੀਮ ਦੇ ਇਸ ਕਦਮ ਨੂੰ ਪਸੰਦ ਕਰੋਗੇ।
ਜੇਕਰ ਤੁਸੀਂ ਵੀ ਆਪਣੀ ਕਹਾਣੀ ਪੰਜਾਬੀ ਸਟੋਰੀ ਐਪ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਕਹਾਣੀ [email protected] ਤੇ ਭੇਜ ਸਕਦੇ ਹੋ।
Punjabi Story (ਪੰਜਾਬੀ ਸਟੋਰੀ) ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਸਾਹਿਤ ਦੇ ਸ਼ੌਕੀਨਾਂ ਨਾਲ ਸਾਂਝਾ ਕਰੋ
What's new in the latest 2.4.1
معلومات Punjabi Story (ਪੰਜਾਬੀ ਸਟੋਰੀ) APK
الإصدارات القديمة لـ Punjabi Story (ਪੰਜਾਬੀ ਸਟੋਰੀ)
Punjabi Story (ਪੰਜਾਬੀ ਸਟੋਰੀ) 2.4.1
قم بتنزيل سريع وآمن بالغاية عبر تطبيق APKPure
قم بتثبيت ملفات XAPK/APK بنقرة واحدة على أندرويد!