비디오 및 PDF 자료가 포함 된 상거래 주제 용 학습 앱
ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀਓ ਮੈਂ ਨੇ ਕਾਮਰਸ ਵਿਸ਼ੇ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 'COMMERCE VISION'ਨਾਂ ਦਾ ਇਕ ਐਪ ਲਾਂਚ ਕੀਤਾ ਹੈ ਇਸ ਤੇ ਸਮੇਂ ਸਮੇਂ ਤੇ ਕਾਮਰਸ ਵਿਸ਼ੇ ਨਾਲ ਸਬੰਧਿਤ ਟੌਪਿਕ ਪਾਏ ਜਾਣਗੇ 존경. ਦੋ ਦਿਨ ਦੇ ਅੰਦਰ ਅੰਦਰ ਆਪ ਜੀ ਨੂੰ ਇੱਕ ਲਿੰਕ ਭੇਜਿਆ ਜਾਏਗਾ ਉਸ ਲਿੰਕ ਦੇ ਰਾਹੀਂ ਆਪ ਸਭ ਨੂੰ ਬੇਨਤੀ ਹੈ ਕਿ ਉਹ ਵਾਲੀ ਐਪ ਡਾਊਨਲੋਡ ਕਰਨਾ ਤਾ ਕੇ ਕਾਮਰਸ ਦੇ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ. PAWAN KAMRA GGSSS JALALABAD 9501026095