ਪੜ੍ਹੋ ਪੰਜਾਬੀ ਕਿਤਾਬਾਂ...

ਪੜ੍ਹੋ ਪੰਜਾਬੀ ਕਿਤਾਬਾਂ...

  • 4.0 and up

    Android OS

Oписание ਪੜ੍ਹੋ ਪੰਜਾਬੀ ਕਿਤਾਬਾਂ...

ਪੜ੍ਹੋ ਪੰਜਾਬੀ ਕਿਤਾਬਾਂ - by Harmanpreet Singh Jhand - +251-920221847

ਅਸੀਂ ਤੁਹਾਡਾ ਪੜ੍ਹੋ ਪੰਜਾਬੀ ਕਿਤਾਬਾਂ ਐਪ ਵਿਚ ਸਵਾਗਤ ਕਰਦੇ ਹਾਂ। ਇਹ ਐਪ ਵੀ ਸੀ ਡੀ ਵਾਂਗ ਇਕ ਵੱਡੇ ਕਾਰਜ ਦਾ ਹਿੱਸਾ ਹੈ। ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਵਾਲਿਆਂ ਲੱਖਾਂ ਕਿਤਾਬਾਂ ਦੀਆਂ ਐਪ ਤੇ ਪੀ ਡੀ ਐਫ ਬਣਾ ਕੇ ਰਹਿੰਦੀ ਦੁਨੀਆ ਤਕ ਲਈ ਸਾਂਭ ਲਈਆਂ ਹਨ। ਉਹਨਾਂ ਨੇ ਕਿਤਾਬੀ ਗਿਆਨ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਸਾਂਭ ਲਿਆ ਹੈ। ਪਰ ਅਸੀਂ ਹਾਲੇ ਬਹੁਤ ਪਿੱਛੇ ਹਾਂ। ਪਰ ਖੁਸ਼ੀ ਦੀ ਗੱਲ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਬੈਠੇ ਪੰਜਾਬੀ, ਜਾਤੀ ਤੌਰ ਤੇ ਇਹ ਕੰਮ ਕਰ ਰਿਹੇ ਸਨ। ਸੰਨ 2003 ਤੋਂ ਇਹ ਇਕ ਸੁਪਨੇ ਵਾਂਗ ਸ਼ੁਰੂ ਹੋਇਆ ਅਤੇ ਅੱਜ ਇਹਨਾਂ ਦਰਜਨਾਂ ਪੰਜਾਬੀਆਂ ਦੀ ਮਿਹਨਤ ਸਦਕਾ 35000+ ਦੇ ਕਰੀਬ ਕਿਤਾਬਾਂ ਦੀਆਂ ਪੀ ਡੀ ਐਫ ਦੇ ਨਾਲ-ਨਾਲ ਅਸੀਂ ਹੁਣ ਤੁਹਾਡੇ ਲਈ ਕਿਤਾਬਾਂ ਵਾਲੀ ਐਪ ਵੀ ਬਣਾ ਰਹੇ ਹਾਂ, ਜਿਸ ਵਿੱਚ ਤੁਹਾਨੂੰ ਲੇਖਕਾਂ ਦੇ ਨਾਮ ਅੰਦਰ ਤੁਹਾਨੂੰ ਓਹਨਾਂ ਦੀ ਹਰ ਪ੍ਰਕਾਰ ਦੀ ਰਚਨਾਂ ਜਿਵੇਂ ਕਿ ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਨੂੰ ਮਿਲੇਗੀ। ਇਸਦਾ ਕੋਈ ਵਪਾਰਕ ਉਦੇਸ਼ ਨਹੀਂ ਹੈ। ਧੰਨਵਾਦੀ ਹਾਂ ਇਹਨਾਂ ਕਿਤਾਬਾਂ ਦੇ ਲੇਖਕਾਂ ਜਾਂ ਪ੍ਰਕਾਸ਼ਕਾਂ ਦੇ ਜਿਹਨਾਂ ਸਾਨੂੰ ਫਾਇਲਾਂ ਭੇਜੀਆਂ ਹਨ। ਹੋਰਨਾਂ ਲੇਖਕਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਰਚਨਾਵਾਂ ਟਾਈਪ ਕਰ ਕੇ ਐਪ ਵਿੱਚ ਪਵਾਉਣ ਲਈ ਭੇਜਣ। ਆਓ ਪੰਜਾਬੀ ਨੂੰ ਦੁਨੀਆ ਦੀਆਂ ਵੱਡੀਆਂ ਭਾਸ਼ਾਵਾਂ ਦੇ ਬਰਾਬਰ ਖੜ੍ਹਾ ਕਰੀਏ।

ਹਰਮਨਪ੍ਰੀਤ ਸਿੰਘ ਝੰਡ CALL, Whatsapp, Telegram +251-920-221-847 (Ethiopia), +91-70097-04980 (India), +1-786-903-8711 (USA), +1-647-695-6866 (Canada), +256-755-954-741 (Uganda), +254-743-838-283 (Kenya), +971-504-392-149 (UAE) Email - [email protected], [email protected] visit us on www.5aab.net for all apps Contact us for apps development Join PDF Books Groups - ਧਾਰਮਿਕ, ਇਤਿਹਾਸ, ਲੋਕ ਸੱਭਿਆਚਾਰ, ਅਧਿਆਤਮਿਕ, ਬਾਲ ਸਾਹਿਤ, ਕਵਿਤਾ, ਕਹਾਣੀ, ਨਾਵਲ, ਸਿੱਖਿਆ, ਡਿਕਸ਼ਨਰੀ, ਅਖਾਣ, ਮੁਹਾਵਰੇ, ਕਾਫੀਆ, ਖੇਤੀਬਾੜੀ, ਸਾਹਿਤ, ਸਿਹਤ, ਹਾਸਰਸ, ਭਾਸ਼ਾ ਆਦਿ ਪੜ੍ਹਨ ਲਈ...App Developed by 5aab Developers www.5aab.net Harmanpreet Singh Jhand.

‌"ਪੜ੍ਹੋ ਪੰਜਾਬੀ ਕਿਤਾਬਾਂ" ਐਪ ਵਲੋਂ ਮੈਂ "ਹਰਮਨਪ੍ਰੀਤ ਸਿੰਘ ਝੰਡ" ਸਾਰੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਾਠਕਾਂ, ਹੋਰ ਦਾਨੀ ਸੱਜਣਾਂ ਨੂੰ ਆਪਣੀ-ਆਪਣੀ ਇੱਛਾ ਅਨੁਸਾਰ ਮਾਇਆ ਭੇਟ ਕਰਨ ਲਈ ਬੇਨਤੀ ਕਰਦਾ ਹਾਂ, ਤਾਂ ਜੋ ਅਸੀਂ ਇਸ ਐਪ ਵਿਚ ਹੋਰ ਕਿਤਾਬਾਂ, ਲੇਖ, ਕਹਾਣੀਆਂ ਆਦਿ ਉਪਲਬਧ ਕਰਵਾ ਸਕੀਏ। ਤੁਹਾਡੀ ਭੇਟਾ ਨਾਲ ਅਸੀਂ ਹੋਰ ਸਟਾਫ਼ ਰੱਖ ਸਕਾਗੇ, ਲੈਪਟਾਪ, ਕੰਪਿਊਟਰ ਆਦਿ ਸਮਾਨ ਲਵਾਂਗੇ, ਜਿਸ ਨਾਲ ਅਸੀਂ ਕਿਤਾਬਾਂ ਤੇ ਹੋਰ ਪੰਜਾਬੀ ਲਿਖਤਾਂ ਨੂੰ ਟਾਈਪ ਕਰ ਸਕਦੇ ਹਾਂ।

ਮਾਇਆ ਭੇਟਾ ਲਈ ਸੰਪਰਕ ਕਰੋ - CALL, Whatsapp, Telegram +91-70097-04980 (India) +251-920-221-847 (Ethiopia) +1-786-903-8711 (USA) +1-647-695-6866 (Canada) +256-755-954-741 (Uganda) +254-743-838-283 (Kenya) +971-504-392-149 (UAE) Email - [email protected], [email protected]

Ещё

Что нового в последней версии 1.0

Last updated on 16/12/2017
Minor bug fixes and improvements. Install or update to the newest version to check it out!
Ещё

Видео и Скриншоты

  • ਪੜ੍ਹੋ ਪੰਜਾਬੀ ਕਿਤਾਬਾਂ... постер
  • ਪੜ੍ਹੋ ਪੰਜਾਬੀ ਕਿਤਾਬਾਂ... скриншот 1
  • ਪੜ੍ਹੋ ਪੰਜਾਬੀ ਕਿਤਾਬਾਂ... скриншот 2
  • ਪੜ੍ਹੋ ਪੰਜਾਬੀ ਕਿਤਾਬਾਂ... скриншот 3
  • ਪੜ੍ਹੋ ਪੰਜਾਬੀ ਕਿਤਾਬਾਂ... скриншот 4
  • ਪੜ੍ਹੋ ਪੰਜਾਬੀ ਕਿਤਾਬਾਂ... скриншот 5
  • ਪੜ੍ਹੋ ਪੰਜਾਬੀ ਕਿਤਾਬਾਂ... скриншот 6
  • ਪੜ੍ਹੋ ਪੰਜਾਬੀ ਕਿਤਾਬਾਂ... скриншот 7
APKPure иконка

Супер Быстрая и Безопасная Загрузка через Приложение APKPure

Один клик для установки XAPK/APK файлов на Android!

Скачать APKPure
thank icon
We use cookies and other technologies on this website to enhance your user experience.
By clicking any link on this page you are giving your consent to our Privacy Policy and Cookies Policy.
Learn More about Policies